Punjabi Songs ਤੋਂ ਕਿਵੇਂ ਹੁੰਦੀ ਹੈ ਕਰੋੜਾਂ ਦੀ ਕਮਾਈ | Earn Money | Podcast With Bhatti Bhariwala| IPRS
Punjabi Songs ਤੋਂ ਕਿਵੇਂ ਹੁੰਦੀ ਹੈ ਕਰੋੜਾਂ ਦੀ ਕਮਾਈ | Earn Money | Podcast With Bhatti Bhariwala| IPRS
ਗੀਤਾਂ ਤੋਂ ਕਿਵੇਂ ਹੁੰਦੀ ਹੈ ਕਰੋੜਾਂ ਦੀ ਕਮਾਈ ?
ਵੱਡੇ ਵੱਡੇ ਸਟਾਰ ਗਾਇਕਾਂ ਦੇ ਗੁੱਝੇ ਭੇਦ !
ਬਹੁਤ ਸਾਰੇ ਗੀਤਕਾਰ ਚੰਗੇ ਗੀਤ ਲਿਖਕੇ ਵੀ ਆਪਣੀ ਗਰੀਬੀ ਦੂਰ ਨਹੀਂ ਕਰ ਪਾਉਂਦੇ ਪਰ ਉਹਨਾਂ ਗੀਤਾਂ ਨਾਲ ਬਣੇ ਹੋਏ ਸਟਾਰ ਕਰੋੜਪਤੀ ਬਣ ਜਾਂਦੇ ਹਨ । ਇੱਕ ਗੀਤ ਤੋਂ ਕਿਵੇਂ ਕਰੋੜਾਂ ਦੀ ਕਮਾਈ ਹੋ ਸਕਦੀ ਹੈ ਅਤੇ ਸੰਗੀਤ ਇੰਡਸਟਰੀ ਦੀਆਂ ਹੋਰ ਬਹੁਤ ਸਾਰੀਆਂ ਅੰਦਰਲੀਆਂ ਗੱਲਾਂ ਬਾਰੇ ਵਿਸਥਾਰ ਸਹਿਤ ਭੱਟੀ ਭੜੀਵਾਲਾ ਨਾਲ ਕੀਤਾ ਪੌਡਕਾਸਟ ਪੂਰਾ ਸੁਣਿਓ ਅਤੇ ਸ਼ੇਅਰ ਕਰੋ ਜੀ ।
Earn Money,easy ways to make money,how to earn money online,rise above reality,Earn Money By Music,Earn Money singer,artist how to make money,singer how to make money,how to make money,make money,punjabi singer how to make money,song licensing,iprs make money,iprs singer,IPRS,iprs for singers,spotify royalty,singer royalty,lyrics royalty,songs royalty,pesa,money,punjab,punjabi songs,punjabi singer,Bhatti Bhariwala,bhatti bhariwala podcast,podcast,tv
#earnmoney #punjabisongs #punjabisinger #punjabi #lyricist #sirlekh
source