Punjabi Podcast

ਪੰਜਾਬੀ Podcast (Pioneer) ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।

On Punjabi Podcast (Pioneer), you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.

ਪਾਸਟਰ ਬਜਿੰਦਰ ਦੇ ਕਾਲੇ ਕਾਰਨਾਮੇ ! 3 ਵੱਡੇ ਲੀਡਰ ਰਾਡਾਰ ‘ਤੇ ! | EP 244 |Punjabi Podcast

ਟਰਾਲੀਆਂ ਛੱਡ ਟਰੱਕਾਂ ਨੂੰ ਪਏ ! ਬਜਟ ‘ਚ ਕਰਜ਼ਾ ਕਿੰਨਾ ? ! EP 243 |Punjabi Podcast

ਟਰਾਲੀ ਚੋਰੀ ਨੇ ਨੰਗੇ ਕੀਤੇ ਵੱਡੇ ਘਪਲੇ ! ਕਿਸਾਨ Crackdown ‘ਤੇ ਸਰਕਾਰ ਦੀ ਪੁੱਠੀ ਛਾਲ ! EP 242 |Punjabi Podcast

ਮੰਤਰੀ ਮੰਡਲ ‘ਚ ਫੇਰਬਦਲ ! ਸੰਭਾਲਣਗੇ ਪੂਰੀ ਕਮਾਨ ਹੁਣ ਦਿੱਲੀ ਵਾਲੇ !| EP 241 | Punjabi Podcast

ਮੋਰਚੇ ‘ਤੇ Action ਕਿਸ ਦਾ ਫ਼ੈਸਲਾ ? | ਕਿਸਾਨ VS ਵਪਾਰੀ ਬਣਾਉਣ ਦੀ ਕੋਸ਼ਿਸ਼ ? | EP 240 | Punjabi Podcast

ਪੰਜ ਮੈਂਬਰੀ ਕਮੇਟੀ ਦੇ ਹੱਥ ‘ਪੰਥ’ ? ਭਾਈ ਅੰਮ੍ਰਿਤਪਾਲ ਦੀ NSA ਜਲਦ ਟੁੱਟੇਗੀ ! | EP 239 | Punjabi Podcast

Special Podcast with PENDU Canadian | EP 58 | Punjabi Podcast

ਕੇਜਰੀਵਾਲ ਕਰਨਗੇ ਪੰਜਾਬ ‘ਚ ਵੱਡਾ ਧਮਾਕਾ ! ਮਜੀਠੀਆ ਤੇ ਸੁਖਬੀਰ ਦੀ ਕਿਸ ਗੱਲੋਂ ਵਿਗੜੀ ?| EP 239 | Punjabi Podcast

ਜਥੇਦਾਰ ਕੱਢਣਗੇ ਨਵਾਂ ਰਸਤਾ ! ਮਜੀਠੀਆ ਬਣੇਗਾ ਸੂਤਰਧਾਰ ! | EP 238 | Punjabi Podcast

Special Podcast with Mintu Gurusaria | EP 57 | Punjabi Podcast

ਦਿੱਲੀ ਵਾਲੇ ਦੇ ਆਖਣ ‘ਤੇ ਲੱਗੇ ਜਥੇਦਾਰ ? ਨਵੇਂ ਜਥੇਦਾਰ ਦੇ ਪੁਰਾਣੇ ਰੌਲੇ ! | EP 237 | Punjabi Podcast

ਕੇਜਰੀਵਾਲ ਦਾ ਮਾਨ ਨੂੰ ਨਵਾਂ ਮੰਤਰ ! ਅਕਾਲੀ ਭਰਤੀ ਬਣੀ ਬੁਝਾਰਤ !| EP 236 | Punjabi Podcast

CM ਕਿਸਾਨਾਂ ਨਾਲ ਕਿਉਂ ਖਹਿਬੜੇ? | ਪੀਲਾ ਪੰਜਾ ਤੇ ਐਨਕਾਊਂਟਰ ਦਾ ਅਸਲ ਸੱਚ ! | EP 235 | Punjabi Podcast

Special Podcast with Tarandeep Bilaspur | EP 56 | Punjabi Podcast

CM ਨੇ ਹੁਸ਼ਿਆਰ ਕੀ ਕੀਤਾ ? MLA ਬਲਕਾਰ ਸਿੱਧੂ ਦਾ ਆਡੀਓ ਕਾਂਡ ! | EP 234 | Punjabi Podcast

CM ਮਾਨ hyper tension ‘ਚ ? ਕੇਜਰੀਵਾਲ ਦਾ ਨਵਾਂ ਸੂਬੇਦਾਰ ! | EP 233 | Punjabi Podcast

ਅਕਾਲ ਤਖ਼ਤ ਦੇ ਹੁਕਮ ਚਾਰ ਦੀਵਾਰੀ ‘ਚ | ਕਾਲੀਆਂ ਭੇਡਾਂ ‘ਤੇ ਚੁੱਪ ਸਰਕਾਰ ! | EP 232 | Punjabi Podcast

ਅੰਮ੍ਰਿਤ+ਪਾਲ ਸਿੰਘ ਦੀ ਮੈਂਬਰਸ਼ਿਪ ਹੋਵੇਗੀ ਰੱਦ ! | ਕੇਜਰੀਵਾਲ ਪੰਜਾਬ ਚੋਂ ਬਣੇਗਾ MP! | EP 231 | Punjabi Podcast

ਧਾਮੀ ਦਾ ਅਸਤੀਫ਼ਾ ਕਰੇਗਾ ਫ਼ੈਸਲਾ ! ਕਾਂਗਰਸੀ ਦਾ ਨਵਾਂ ਪ੍ਰਧਾਨ ਕੌਣ ? | EP 230 | Punjabi Podcast

Special Podcast with Rabby Tiwana | EP 55 | Punjabi Podcast

CM ਮਾਨ ਮੰਨੇ ਅਸਤੀਫ਼ੇ ਨੂੰ ? ਪੰਥ ‘ਚ ਭੂਚਾਲ ! | EP 229 | Punjabi Podcast

ਆਪ ‘ਚ ਆਵੇਗਾ Hurricane ! ਮਾਈਨਿੰਗ King ਕੌਣ? | EP 228 | Punjabi Podcast

ਦਿੱਲੀ ਵਾਲੇ ਆਉਣਗੇ ਪੰਜਾਬ? | BJP ਹੱਥ ਲੱਗੀ ਸੰਜੀਵਨੀ ਬੂਟੀ? | EP 227 | Punjabi Podcast

Special Podcast with Desi Bande | EP 54 | Punjabi Podcast

Deport ਬਹਾਨਾ ਪੰਜਾਬ ਨਿਸ਼ਾਨਾ! | ਦਿੱਲੀ ਚ ਫਸੀ Game! | EP 226 | Punjabi Podcast

ਗੁੰਮਸ਼ੁਦਾ CM ਦੇ Poster ਕਿਸ ਨੇ ਲਵਾਏ ? | ਪ੍ਰਧਾਨ ਬਣਿਆ Power Center? | EP 225 | Punjabi Podcast

Special Podcast with Sukhi Khiala | Comedy Man | Punjabi Podcast |

ਆਪ ਦੇ MLA ਰਡਾਰ ਤੇ ! | ਗਿਆਨੀ ਹਰਪ੍ਰੀਤ ਸਿੰਘ ਦਾ Plan B! | EP 224 | Punjabi Podcast

ਸੰਵਿਧਾਨ ਦੀਆਂ ਉੱਡੀਆਂ ਧੱਜੀਆਂ, ਦਿਖਾਈ ਪਾਵਰ ! ਖੇਡਣੇ ਖਿਲਰੇ, ਕਮੇਟੀ ਨੇ ਪਾਇਆ ਭੜਥੂ !| EP 224 | Punjabi Podcast

ਪਕੜ ਪਈ ਢਿੱਲੀ, ਸ਼ਰੀਕ ਦੇ ਗਏ ਜਵਾਬ ! ਬੱਤੀ ਗੁੱਲ, ਬਣਾਏ ਮਜ਼ਦੂਰ, ਸਾਬ੍ਹ ਮੌਜ਼ ‘ਚ ! | EP 223 | Punjabi Podcast

ਅੰਮ੍ਰਿਤਪਾਲ ਸਿੰਘ ਆਉਣਗੇ ਸ਼ੈਸਨ ‘ਚ ?ਦਿੱਲੀ ‘ਚ Copy Paste ! | EP 222 | Punjabi Podcast

ਮਾਨ ਦੀ ਗੇਮ ਪਈ ਫਿੱਕੀ ਬਾਜੀ ਬਗਾਨੇ ਹੱਥ! ਚੱਲੇਗੀ ਸੁਖਬੀਰ ਦੀ ਪਾਣੀ ਵਾਲੀ ਬੱਸ ? | EP 221 | Punjabi Podcast

Special Podcast with Amrit Deol | Organic Human | Punjabi Podcast

ਮਾਨ ਸਰਕਾਰ ਦੀ ਬੋਲਦੀ ਤੂਤੀ ! | ਆਪਣੇ ਹੋਏ ਨਰਾਜ਼,ਕਿੱਥੋਂ ਚੱਲਦੇ ਗ੍ਰਨੇਡ ! | EP 220 | Punjabi Podcast

ਅੰਮ੍ਰਿਤਪਾਲ ਦੇ ਅਕਾਲੀ ਦਲ ‘ਚ ਨਵਾਂ ਸੰਸਪੈਸ? | ਕਿਹੜੇ ਅਕਾਲੀ ਕਰ ਗਏ Organic ਇਕੱਠ ? | EP 219 | Punjabi Podcast

MLA ਗੋਗੀ ਨਾਲ ਕਮਰੇ ‘ਚ ਕੀ ਹੋਇਆ? | ਜਥੇਦਾਰ ਨੂੰ ਕੌਣ ਕਰਦਾ ਫ਼ੋਨ ! | EP 218 | Punjabi Podcast

ਅੰਮ੍ਰਿਤਪਾਲ ‘ਤੇ ਕਿਸ ਨੇ ਲਗਵਾਈ UAPA ? ਬਣਗੀ ਸਕੀਮ, ਮੱਲਾਂਗੇ ਕੁਰਸੀ ! | EP 217 | Punjabi Podcast

ਚਲਾਕਾਂ ਦੀ ਕੱਢਤੀ ਫੂਕ, ਦਿਖਾਈਆਂ ਅੱਖਾਂ! LOCKDOWN , ਬਣਨਾ ਪਵੇਗਾ ਬਲਦ ! EP 216 | Punjabi Podcast

ਹਾਥੀ ਦੇ ਦੰਦ, ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰਬਿੱਲੀ ਥੈਲੇ ਚੋਂ ਆਈ ਬਾਹਰ | EP 215 | Punjabi Podcast

ਅੰਮ੍ਰਿਤਪਾਲ ਆਵੇਗਾ ਬਾਹਰ, ਬਣੇਗੀ ਨਵੀਂ ਪਾਰਟੀ ! ਠੇਕਿਆਂ ਚੋਂ ਦਿਸਦਾ ਰੰਗਲਾ PANJAB ! | EP 214 | Punjabi Podcast

ਪੈ ਗਿਆ ਖਲਾਰਾ ਜਥੇਦਾਰ ਹੋਣਗੇ ਫਾਰਗ ! | ਕੇਂਦਰ ਨੇ ਘੁਮਾਤੀ ਗੇਮ ਡੱਲੇਵਾਲ ਤੇ ਅੱਖ | EP 213 | Punjabi Podcast

ਜਥੇਦਾਰ ਕੋਲ ਕਿਸਦਾ ਸੁਨੇਹਾ ਲੈ ਪਹੁੰਚੇ ਡੇਰਾ ਮੁਖੀ?ਮਾਨ ਤੇ ਕੇਂਦਰ ਰਲੇ, ਡੱਲੇਵਾਲ ਚੁੱਕਣਗੇ?EP 212|Punjabi Podcast

ਬਣਗੀ ਯੋਜਨਾ, ਮਾਨ ਬੈਠੇ ਜਾ ਵਿਦੇਸ਼ ! ਡੱਲੇਵਾਲ ਨੇ ਝਾੜਤੇ ਮੰਤਰੀ, ਖਾਲੀ ਹੱਥ ਪਰਤੇ! EP 211 | Punjabi Podcast

ਸੱਦ ਲਏ ਵਿਧਾਇਕ ਦਿੱਲੀ, ਮਾਨ ਸਾਬ੍ਹ ਗਾਇਬ! ਧਾਮੀ ਦੇਣਗੇ ਅਸਤੀਫ਼ਾ, ਅਕਾਲੀ ਸੰਸ਼ੋਪੰਜ ‘ਚ! EP 210 | Punjabi Podcast

ਸੁਖਬੀਰ ਬਾਦਲ ਦਾ ਅਸਤੀਫ਼ਾ ਹੋਵੇਗਾ ਮਨਜ਼ੂਰ ! ਪੰਜਾਬੀ ਕਲਾਕਾਰ ਵੱਡੇ ਖਤਰੇ ‘ਚ ! EP 209 | Punjabi Podcast

ਬਣੀ ਕਮੇਟੀ, ਜਥੇਦਾਰ ਨੂੰ ਹਟਾਇਆ ਜਾਵੇਗਾ!ਖਿੱਚੀ ਤੀ ਲੀਕ ਨਹੀਂ ਹੋਵੇਗੀ ਏਕਤਾ! EP 208 | Punjabi Podcast

ਆਪ MLA ਜਾਇਦਾਦਾਂ ਹੜੱਪਣ ਵੱਲ ਤੁਰੀ ?ਪੁਲਿਸ ਖੌਫ ‘ਚ, ਕਿਸਾਨਾਂ ਨਾਲ ਮੀਟਿੰਗ ਤੈਅ! EP 207 | Punjabi Podcast

ਪੰਜਾਬ ‘ਤੇ ਖਤਰੇ ਦੇ ਬੱਦਲ, ਕੌਣ ਬਣੇਗਾ ਸੰਕਟ ਮੋਚਨ!ਜਥੇਦਾਰ ਨੂੰ ਕੌਣ ਕਰ ਰਿਹਾ ਬਦਨਾਮ?| EP 206 | Punjabi Podcast

ਢੱਡਰੀਆਂਵਾਲੇ ‘ਤੇ ਸਿਆਸੀ Game ! ਡੱਲੇਵਾਲ ਨੂੰ ਚੁੱਕਣਗੇ, ਜਥੇਦਾਰ ਹੋਣਗੇ ਸਖ਼ਤ ! | EP 205 | Punjabi Podcast

ਆਪ ‘ਚ ਤੜਥੱਲੀ, ਹੋਇਆ ਵੱਡਾ ਖ਼ੁਲਾਸਾ ! ਨਰਾਇਣ ਚੌੜਾ ਨੂੰ ਪੱਥ ਚੋਂ ਛੇਕਣ ਦੀ ਗੱਲ! | EP 204 | Punjabi Podcast

ਤਖ਼ਤ ਦੇ ਹੁਕਮ ‘ਤੇ ਅਕਾਲੀਆਂ ਦੀ ਨਵੀ ਬਿਉਂਤ !ਭਗਵੰਤ ਮਾਨ ਕਿਸਾਨਾਂ ‘ਤੇ ਕਿਉਂ ਚੁੱਪ ? | EP 203 | Punjabi Podcast

ਨਰਾਇਣ ਚੌੜਾ,ਸੁਖਬੀਰ ਬਾਦਲ ‘ਤੇ ਤੀਜਾ ਕੌਣ? ਅਕਾਲੀਆਂ ਦੀ ਜੁਗਤ,ਬੀਬੀ ਬਣਾਉਣਗੇ ਪ੍ਰਧਾਨ! | EP 202 | Punjabi Podcast

'ਨੈਤਿਕ ਤੌਰ ‘ਤੇ ਅਗਵਾਈ ਕਰਨ ਯੋਗ ਨਹੀਂ | ਕਾਲੇ ਪਾਣੀ ਦੇ ਮੋਰਚੇ ‘ਤੇ ਸਰਕਾਰ ਕਿੱਧਰ | EP 201 | Punjabi Podcast |

ਆਪ MLA ਨੇ ਕੀਤੀ ਬੇਅਦਬੀ! | ਬੜਕ ਮਾਰ ਹਟੇ ਪਿੱਛੇ,ਉੱਡੀ ਨੀਂਦ! | EP 200 | Punjabi Podcast

ਮਾਨ ਪਿਛਾਂਹ, ਅਮਨ ਅਰੋੜਾ ਕੀਤੇ ਵੱਡੇ! MLA ਮੁੱਕਰਿਆ ਪਨੀਰ ਦੇ ਪੈਸੇ ! | EP 199 | Punjabi Podcast

ਅਕਾਲ ਤਖ਼ਤ ਤੋਂ ਆਵੇਗਾ ਵੱਡਾ ਫ਼ੈਸਲਾ ! ਕਿਸਾਨ ਲੀਡਰ ਇਮਤਿਹਾਨ ‘ਚ ! | EP 198 | Punjabi Podcast

ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ‘ਚ ਅਕਾਲੀ ਵੋਟ ਦਾ Game! ਬਰਨਾਲਾ ‘ਚ ਉਲਟਫੇਰ ਕਿਉਂ ? | EP 197 | Punjabi Podcast

Exit Poll, ਕੌਣ ਮਾਰੇਗਾ ਬਾਜ਼ੀ? | ਪੰਜਾਬ ‘ਚ ਇਕ ਚੋਣ ਹੋਰ ! | EP 196 | Punjabi Podcast

ਤਾਕਤ ਦਾ ਸਿਖਰ, ਉਮੀਦਵਾਰ ਦੁਚਿੱਤੀ ਚ ! ਬਾਦਲ ਦਾ ਅਸਤੀਫ਼ਾ, ਅਕਾਲੀ ਫਸੇ ? | EP 195 | Punjabi Podcast

ਮਾਨ ਨੂੰ ਕੌਣ ਕਰਵਾ ਰਿਹਾ ਚੁੱਪ ! ਜ਼ਿਮਨੀ ਚੋਣਾਂ ਦਾ ਵੱਡਾ ਸਰਵੇ ! | EP 194 | Punjabi Podcast

CM ਕਿਸਦਾ AAP ਜਾਂ BJP ! ਚੰਡੀਗੜ੍ਹ ਤੋਂ ਜ਼ਿਮਨੀ ਚੋਣ ਤੱਕ | EP 193 | Punjabi Podcast

ਆਪ ਦੇ MLA BJP ਦੇ ਸੰਪਰਕ ‘ਚ ! ਜ਼ਿਮਨੀ ਚੋਣ ‘ਚ ਉਲਟ ਫ਼ੇਰ ! | EP 192 | Punjabi Podcast

ਕੇਜਰੀਵਾਲ ਨੇ ਸੰਭਾਲੀ ਕਮਾਨ, ਮਾਨ ਕਿੱਧਰ ਜਾਣ ! ਗਿੱਦੜਬਾਹਾ ‘ਚ ਪਵੇਗੀ ਵੱਡੀ Game! EP 191| Punjabi Podcast

ਅਕਾਲੀਆਂ ਦਾ ਆਪ ਨੂੰ ਸਮਰਥਨ! ਪੰਜਾਬ ਨਾਲ ਵੱਡੀ ਸ਼ਾਜਿਸ਼! | EP 190 | Punjabi Podcast

CM ਦੇ ਰੋਡ ਸ਼ੋਅ ‘ਚ ਤੀਰ ਕਿਤੇ ਹੋਰ ਨਿਸ਼ਾਨਾ ਕਿਤੇ ਹੋਰ!ਭਾਜਪਾ ਨੇ ਖ੍ਹੋਲੇ ਪੱਤੇ ! | EP 189 | Punjabi Podcast

ਸਾਈਆਂ ਕਿਤੇ ਹੋਰ ਵਧਾਈਆਂ ਕਿਤੇ ਹੋਰ !ਜ਼ਿਮਨੀ ਚੋਣ ‘ਚ ਹਵਾ ਕਿਧਰ ਨੂੰ ! | EP 188 | Punjabi Podcast

ਵਿਧਾਇਕਾਂ ਨੇ ਮਾਨ ਦੀ ਖੋਲ੍ਹ‘ਤੀ ਪੋਲ! ਜਗਮੀਤ ਬਰਾੜ ਦੀ ਚਾਬੀ ਕਿਸ ਹੱਥ? | EP 187 | Punjabi Podcast

ਪ੍ਰਧਾਨਗੀ ਚੋਣ ਦਾ ਅਸਲ ਖਿਡਾਰੀ ਕੌਣ? ਭਗਵੰਤ ਮਾਨ ਕੀਤੇ ਸਾਈਡ ਲਾਈਨ ! | EP 186 | Punjabi Podcast

ਗਿੱਦੜਬਾਹਾ ‘ਚ ਇਕ ਤੀਰ ਦੋ ਨਿਸ਼ਾਨੇ! ਅਕਾਲੀਆਂ ‘ਤੇ ਪੈਣ ਲੱਗੇ ਡੋਰੇ ! | EP 185 | Punjabi Podcast

ਬੀਜੇਪੀ ਦੀ ਵੱਡੀ ਚਾਲ, ਅਕਾਲੀ ਖ਼ੌਫ ‘ਚ! ਸਰਕਾਰ ਮੂਧੇ ਮੂੰਹ, ਫੌਜਾਂ ਮੰਨੀ ਹਾਰ ! | EP 184 | Punjabi Podcast

ਆਪ ‘ਚ ਬਗਾਵਤ, ਮਾਨ ਦੀ ਹੱਲਾਸ਼ੇਰੀ ! ਗਿੱਦੜਬਾਹਾ ਨੇ ਹਲਾਈ ਅਕਾਲੀ ਸਿਆਸਤ ! | EP 183 | Punjabi Podcast

ਕਿਸਾਨ ਮੁਸ਼ਕਲ ‘ਚ, ਸਰਕਾਰ ਦੀ ਚੁੱਪੀ! ਸੁਖਬੀਰ ਨੂੰ ਨਵੀਂ ਬਿਪਤਾ! | EP 182 | Punjabi Podcast

ਹੋਣਗੇ ਵੱਡੇ ਫ਼ੈਸਲੇ, ਜਥੇਦਾਰਾਂ ਨੇ ਖਿੱਚੀ ਲੀਕ! ਸਰਬੱਤ ਖ਼ਾਲਸੇ ਦੀ ਮੰਗ! | EP 181 | Punjabi Podcast

ਜਥੇਦਾਰ ਦਬਾਅ ਚ, ਵਲਟੋਹਾ ਨੂੰ ਥਾਪੜਾ! ਪ੍ਰਧਾਨਗੀ ਵਾਲੀ ਕੁਰਸੀ ‘ਤੇ ਸੁਪਰੀਮੋ ਦੀ ਨਜ਼ਰ! | EP 180 | Punjabi Podcast

ਸਪੀਕਰ ਘੁੰਮਣ ਘੇਰੀ ‘ਚ, ਨਿਯੁਕਤੀਆਂ ਚਾਲੂ! ਸੁਖਬੀਰ ਬਾਦਲ ਲੜਨਗੇ ਗਿੱਦੜਬਾਹਾ? | EP 179 | Punjabi Podcast

ਮੇਲਾ ਲੁੱਟਿਆ ਦਿੱਲੀ ਨੇ, ਤਖ਼ਤ ਹੀ ਬਚਿਆ! ਯਾਰ ਤੋਰੇ ਘਰ ਨੂੰ, ਸਰਪੰਚੀ ਸਵਾਲਾਂ ‘ਚ! | EP 178 | Punjabi Podcast

ਮੰਤਰੀਆਂ ਦੀ ਦਿੱਲੀ ਹੋਈ ਮੀਟਿੰਗ ! CM ਦੀ ਦੌੜ ਤੇਜ਼! ਆਪ Zero | EP 177 | Punjabi Podcast

ਮਾਨ ਤੇ ਦਿੱਲੀ ਆਹਮੋ ਸਾਹਮਣੇ! ਹੋਵੇਗਾ ਸਿਆਸੀ ਧਮਾਕਾ! | EP 176 | Punjabi Podcast

ਮੁੱਖ ਮੰਤਰੀ ਦਫ਼ਤਰ ‘ਚ ਪਸਰੀ ਸੁੰਨ!ਪਾਰਾ ਵਧਿਆ, ਜਾਖੜ ਦੀ ਦੋ ਟੁੱਕ ! | EP 175 | Punjabi Podcast

ਅੰਮ੍ਰਿਤਪਾਲ ਦੀ ਪਾਰਟੀ, ਸਿਆਸਤ ‘ਚ ਭੂਚਾਲ ! ਮਾਨ ਨੂੰ ਹਟਾਉਣ ਪਿੱਛੇ Game ON ! | EP 174 | Punjabi Podcast

ਉੱਪ ਮੁੱਖ ਮੰਤਰੀ ਤੇ ਨਵੇਂ OSD ਦੀ ਤਿਆਰੀ! ਮਾਨ ਤੋਂ ਆਪ ਨੇ ਵੱਟਿਆ ਪਾਸਾ! | EP 173 | Punjabi Podcast

CM ਦੀ ਸਿਹਤ ਬਣੀ ਬੁਝਾਰਤ! 2 OSD 2 ਵਿਧਾਇਕ ਘੇਰੇ ‘ਚ! | EP 172 | Punjabi Podcast

ਮੰਤਰੀਆਂ ‘ਤੇ OSD ਦੀ ਛੁੱਟੀ ਕਿਉਂ? ਸਰਕਾਰ ‘ਚ ਖ਼ਿਲਾਰੇ ਹੋਰ ਪੈਣਗੇ | EP 171 | Punjabi Podcast

ਮਿਲਣਗੇ ਉੱਪ ਮੁੱਖ ਮੰਤਰੀ ! BMW ਦਾ ਸੱਚ ਹੋਰ ? EP 170 | Punjabi Podcast

CM ਸਿਹਤ ਤੋਂ ਅਸਤੀਫ਼ੇ ਤੱਕ ! 2027 ਵਾਲੀ ਚੋਣ ਨਹੀਂ ਹੋਵੇਗੀ ! EP 169 | Punjabi Podcast

ਮਾਲੀ ਪਿੱਛੇ ਸਿਆਸੀ ਖੇਡ ? ਪੰਜਾਬ ‘ਚੋਂ ਮੰਤਰੀ ਵਿਧਾਇਕ ਗਾਇਬ ! EP 168 | Punjabi Podcast

ਮੰਤਰੀ ਮੰਡਲ ‘ਚ ਬਦਲਾਅ ! | ਉੱਡਣ ਖਟੋਲਾ ਮਾਰੂ ਉਡਾਰੀ ! | EP 167 | Punjabi Podcast

ਅੰਮ੍ਰਿਤਪਾਲ ਸਿੰਘ ਅਵੇਗਾ ਬਾਹਰ! | ਮਜੀਠੀਆ ਮੁਸੀਬਤ ‘ਚ! | EP 166 | Punjabi Podcast

ਪੰਜਾਬ ‘ਤੇ ਕਰਜ਼ਾ ਭਾਰੀ! | ਹੁਣ ‘ਭੂੰਦੜ’ ਦੀ ਵਾਰੀ ! | EP 165 | Punjabi Podcast

100 ਕਰੋੜ ਦੇ ਵੱਜੇ ਢੋਲ ਪਿੱਛੇ ਹਟੀ ਸਰਕਾਰ, | ਕੇਂਦਰ ਦੀ ਪੁੱਗੀ ! | EP 164 | Punjabi Podcast

ਮੁੱਖ ਮੰਤਰੀ ਕੀਤੇ ਪਿਛਾਂਹ ! | ਪੰਜਾਬੀਆਂ ‘ਤੇ ਨਵਾਂ ਬੋਝ ! | EP 163 | Punjabi Podcast

ਮੰਤਰੀ ਸਾਬ੍ਹ ਲੋਕ ਗਾਲ੍ਹਾਂ ਕੱਢਦੇ ਆ! | ਵਿਧਾਇਕ ਭਾਲਦੇ ਤਨਖ਼ਾਹ ਆਲੇ ਗੱਫੇ! | EP 162 | Punjabi Podcast

Special Podcast with Prince Khosla | Panjab Da PK | EP 52 | Punjabi Podcast

ਫ਼ਕਰ ਏ ਕੌਮ ਨੂੰ ਲੈ ਕੇ ਸਵਾਲ! | ਤਨਖ਼ਾਹੀਆ ਤੱਕ ਦਾ ਸਫ਼ਰ | EP 161 | Punjabi Podcast

ਪ੍ਰਧਾਨ ਹਟੇ ਪਿੱਛੇ, ਆਵੇਗਾ ਵੱਡਾ ਫ਼ੈਸਲਾ ! ਭਾਈ ਅੰਮ੍ਰਿਤਪਾਲ ‘ਤੇ ਸਰਕਾਰ ਦਾ ਸਟੈਂਡ ! | EP 161 | Punjabi Podcast

ਵਾਸ਼ਿਗ ਮਸ਼ੀਨ ਗਿੱਦੜਬਾਹਾ ‘ਚ! | ਸ੍ਰੀ ਸਾਹਿਬ ਤੋਂ ਕੀ ਡਰ? | EP 160 | Punjabi Podcast

Special Podcast with Karan Aulakh | Reverse Migration | EP 52 | Punjabi Podcast

ਵਿਧਾਇਕ ਮਜ਼ਬੂਰ ! ਬਦਮਾਸ਼ ਬੇਲਗਾਮ ! | EP 159 | Punjabi Podcast

ਕੰਗਨਾ ਜਾਣ ਬੁੱਝ ਕੇ ! | ਸਰਕਾਰ ਹਟੀ ਪਿੱਛੇ ! | | EP 158 | Punjabi Podcast

ਮਜੀਠਿਆ ਕਰੇਗਾ ਅਗਵਾਈ ! ਪੰਜਾਬੀਆਂ ਤੇ ਨਵਾਂ ਟੈਕਸ ? | EP 157 | Punjabi Podcast