Punjabi Podcast

ਪੰਜਾਬੀ Podcast (Pioneer) ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।

On Punjabi Podcast (Pioneer), you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.

ਅੰਮ੍ਰਿਤਪਾਲ ਸਿੰਘ vs CM ਮਾਨ ਧੂਰੀ ਤੋਂ ਚੋਣ! | AAP ਸਰਕਾਰ ਦੇ ਗੱਬਰ!

ਭਾਈ ਹਵਾਰਾ 'ਤੇ CM ਦੀ ਚਲਾਕੀ! | ConG ਦਾ ਪ੍ਧਾਨ Change!

Akali+BJP ਗੱਠਜੋੜ Final! Health Report ਨੇ ਯੁੱਧ ਕੀਤਾ Fail!

CMO ED ਦੇ ਨਿਸ਼ਾਨੇ 'ਤੇ? ਸਪੀਕਰ ਜੀ ਫਾਨਾ ਕਿੱਥੇ ਹੈ?

DA ਤੋਂ ਭੱਜੇ CM! | ਕਾਂਗਰਸ ਹੋਈ ਖ਼ਤਮ!

ਚੰਨੀ Army ਦਾ ਰੌਲਾ | ਟਰਾਲੀ ਤੋਂ ਬਾਅਦ ਮੋਟਰਾਂ ਵੀ ਚੋਰੀ! | Punjabi Podcast

ਚੰਨੀ ਤੇ ਰਾਜੇ ਦੀ ਹੋਈ ਸੈਟਿੰਗ! | MLA's CM ਤੋਂ ਵੱਟਣਗੇ ਪਾਸਾ! | Punjabi Podcast

CM ਲੜਨਗੇ ਮੌੜ ਤੋਂ! | ਹੜਤਾਲਾਂ ਵਾਲਾ ਪੰਜਾਬ! | Punjabi Podcast

GenZ ਨੇ ਜਿੱਤਿਆ ਜੰਤਰ ਮੰਤਰ!| ਅਗਲਾ ਅਸਤੀਫ਼ਾ ਪੰਜਾਬ ਚੋਂ? | Punjabi Podcast

ਬਰਨਾਲੇ 'ਚ ਬੁੱਚੜ! | ਬੈਗਾਂ ਦੇ ਠੇਕੇ ਦਿੱਲੀ ਨੂੰ!

Double Face AAP ਵਾਲੇ! | NEET BJP ਲਈ ਬਣਿਆ Net! | Punjabi Podcast

ਮੋਦੀ ਤੋਂ ਨਾ ਬਣੀ ਗੱਲ ! | SIT ਹੋਈ ਬਾਦਲ ਦੁਆਲੇ! | Punjabi Podcast

ਬਾਦਲ ਨੂੰ SIT ਦਾ ਸੰਮਨ! ਚੰਨੀ ਦਿੱਲੀ ਤੋਂ No!

ਅੰਮ੍ਰਿਤਪਾਲ ਆਵੇਗਾ ਬਾਹਰ! ਕਾਂਗਰਸ ਚੋਂ ਆਵੇਗਾ ਅਸਤੀਫ਼ਾ!

ਮੀਟਿੰਗਾਂ ਮੁੱਕਿਆ ਕਲੇਸ਼ ਨਹੀਂ! ਕਾਂਗਰਸ ਚ Compromised ਕੌਣ!

ਖਾਲੜਾ ਮਾਮਲੇ 'ਚ ਉਲਝੀ ਸਰਕਾਰ! | FBI ਨੇ ਨੰਗਾ ਕੀਤਾ ਪੁਲਿਸ ਤੰਤਰ! | Punjabi Podcast

ਸੁਖਬੀਰ ਦੀ ਗ੍ਰਿਫ਼ਤਾਰੀ ਦਾ ਦਿਨ ਤੈਅ! | ਖਾਲੜਾ ਜੀ ਅੱਜ ਵੀ ਜਿਊਂਦੇ!

ਚੰਨੀ ਦੀ ਨਵੀਂ Game ! Badal ਜਾਣਗੇ ਜੇਲ੍ਹ!

ਚੰਨੀ ਬਣਾਉਣ ਗਏ ਪਾਰਟੀ! | ਕਾਂਗਰਸ ਦਾ Suicide!

ਤਖ਼ਤ ਨੇ ਦੋਗਲੇ ਚਿਹਰੇ ਕੀਤੇ ਬੇਨਕਾਬ! | CM ਸਿਰ ਭੰਨਿਆ ਭਾਂਡਾ!

ਮਾਸਕ ਬਚਾਉ ਇੱਜ਼ਤ ! | MLA ਦੁਬਿਧਾ 'ਚ!

CM ਦੀ ਇੱਕ ਹੋਰ ਵੀਡੀਓ! | ਛੱਡ ਗਏ ਸਾਥ ਦਿੱਲੀ ਵਾਲੇ!

ਸਰਕਾਰ ਹੋਈ ਨੰਗੀ! ਗੁੜਗਾਉਂ ਬੈਠ ਬੁਣਿਆ ਸੀ ਜਾਲ! | Punjabi Podcast

ਨਵੀਂ ਵੀਡੀਓ ਨਵੀਂ ਬਾਤ! ਚੰਨੀ ਵਾਲਾ ਚੰਨ ਚੜ੍ਹੇਗਾ!

Forensic Report 'ਚ ਅੱਧਾ ਸੱਚ ! CM ਕਰਾਉਣਗੇ Lie Detector Test? | Punjabi Podcast

ਵੀਡੀਓ, ਸ੍ਰੀ ਅਕਾਲ ਤਖਤ ਸਾਹਿਬ, ਸਰਕਾਰ | ਧਰਮ ਤੇ ਰਾਜਨੀਤੀ ਦਾ ਟਕਰਾਵ!

ਮੰਤਰੀ ਦੀ ਬਗ਼ਾਵਤ ਸਰਕਾਰ ਪਾਈ ਸੁੱਕਣੇ! ਕੇਜਰੀਵਾਲ ਦੀ Game ਨਵੰਬਰ 'ਚ ਚੋਣ! | Punjabi Podcast

Akali BJP ਗੱਠਜੋੜ ਨਾਲ ਪੱਲਟੇਗੀ ਬਾਜ਼ੀ? | AAP ਦੀ ਟਿਕਟਾਂ ਨੂੰ ਲੈਕੇ ਮੀਟਿੰਗ! | Punjabi Podcast

ਬਿੱਟੂ ਹੋਏ ਨਿਰਾਸ਼! | Ayali ਲਗਾਉਂਣਗੇ ਬੇੜਾ ਪਾਰ! | Punjabi Podcast

ਮਾਨ ਦਾ Green ਡੰਡਾਤੰਤਰ!Cockroach ਨਿਕਲੇ ਬਾਹਰ! | Punjabi Podcast

Fake ਕ੍ਰਾਂਤੀ No Reality! BJP ਦਾ ਪਿਆ Back Gear! | Punjabi Podcast

Captain ਨੇ BJP ਨੂੰ ਦਿਖਾਈ ਅੱਖ! ਕਾਂਗਰਸ 'ਚ ਪਿਆ ਰੌਲਾ! Punjabi Podcast | Podcast podcast

AAP ਦੇ MLA ਦੀ ਬਗਾਵਤ! | BJP ਦਾ Operation ਮਾਲਵਾ! | Punjabi Podcast

ਖਾਲੀ ਹੱਥ ਮੁੜੇ ਕੇਜਰੀਵਾਲ! | ਗੇਟ ਬੰਦ ਦਾਦਾਗਿਰੀ!

Cockroach Party ਦਾ ਸੱਚ! GenZ | AAP ਦਾ latest Survey! Exclusive

AAP MLA ਨੂੰ ਧੱਕੇ | ਪੈਸਾ ਕੇਂਦਰ ਦਾ ਮਸ਼ਹੂਰੀ ਮਾਨ ਦੀ! | Punjabi Podcast

OSD ਨੇ ਖੂੰਜੇ ਲਾਏ 2 ਮੰਤਰੀ ਤੇ MP! | ਕਾਂਗਰਸ ਦਾ ਪਿਆ ਭੋਗ! | Punjabi Podcast

ਬਣੇਗੀ ਪੋਜਾਬ 'ਚ ਨਵੀਂ 'ਆਪ'! | ਬਾਦਲ ਨੂੰ ਆਇਆ BJP ਦਾ ਸੁਨੇਹਾ!

CBI ਦਾ ਧੁੰਨੀ 'ਚ ਤੀਰ! ਗਿਆਨ ਮਾਨ ਦਾ ਚੱਕਰਵਿਊ !

ਚੱਕ ਲਿਆ ED ਨੇ AAP Blue Eyed ਮੰਤਰੀ! | ਅਗਲਾ ਨੰਬਰ ਸੰਗਰੂਰ ਤੋਂ? | Punjabi Podcast

CM ਦੇ OSD ਤੱਕ ਪਹੁੰਚੋ ED! | ਕਲਾਕਾਰ ਭਰਾਵੋ ਬਚ ਕੇ ਮੋੜ ਤੋਂ ! | Punjabi Podcast

ਦਿੱਲੀ 'ਚ ਯਾਰ ਤੇ ਗਦਾਰ ਇਕੱਠੇ! Land Polling ਹੋਵੇਗੀ ਫ਼ਿਰ ਲਾਗੂ! | Punjabi Podcast

ਪੈੱਗ‌ ਦਾ ਪੰਗਾ! ਪੰਜਾਬ ਦੀ ਬਦਨਾਮੀ! | Punjabi Podcast

30 MLA ਦਾ ਮੀਟਿੰਗ ਤੋਂ ਪਾਸਾ! ਗੁਪਤਾ ਤੇ ਮਾਨ ਦੀ ਰੇਡ!

ਪੰਜਾਬ ਦਾ Real ਗਦਾਰ ਕੌਣ? Punjabi Podcast

ਗੱਠਜੋੜ ਤੋਂ ਪੱਕੀ ਨਾਂਹ! ਬਿਜਲੀ ਸੰਕਟ ਹੋਵੇਗਾ ਵੱਡਾ!

ਸੱਟੇਬਾਜ਼ੀ ਮਰਵਾਉ ਵੱਡੇ ਲੀਡਰਾਂ ਨੂੰ? ਕਰਜ਼ਾ ਆਲਾ ਗੇਅਰ ਫਿਰ ਪਿਆ!

ਅੰਮ੍ਰਿਤਪਾਲ ਦੀ ਪੰਜਾਬ ਐਂਟਰੀ ਬੰਦ? ਚੰਨੀ ਤੇ ਚੀਮਾ ਦੇ ਘਰ ਪਹੁੰਚੇਗੀ ED!

ਅੰਮ੍ਰਿਤਪਾਲ 'ਤੋਂ ਹਟੇਗਾ NSA! CM ਮੀਟਿੰਗ 'ਚ ਵਿਧਾਇਕਾਂ 'ਤੇ ਤੱਤੇ, ਭੁੱਲੇ ਆਪਣੀਆਂ ਕਮੀਆਂ !

ਧਾਲੀਵਾਲ ਦੇ ਸਾਢੇ 6 ਲੱਖ ਨੇ ਫਸਾਇਆ ਮੰਤਰੀ! ਬੇਅਦਬੀ ਕਾਨੂੰਨ 'ਚ ਪਹਿਲਾਂ ਵਾਲਾ ਇਨਸਾਫ਼ ਕਿੱਥੇ?

ਝਾੜੂ ਆਲੇ ਬਣੇ ਟਰਾਲੀਆਂ ਵਾਲੇ ! Punjabi Podcast

ਰਾਘਵ ਚੱਡਾ ਪੰਜਾਬ 'ਚ ਬਣਾਏਗਾ ਨਵੀਂ ਪਾਰਟੀ!

ਕਲਾਕਾਰਾਂ ਦੀ ਆਵੇਗੀ ਸ਼ਾਮਤ! ਕਿੱਕਲੀ ਨੇ ਕਢਵਾਇਆ ਜਲੂਸ !

RC ਯਾਰ ਨੂੰ ਗਦਾਰ ਦਾ ਤਗਮਾ! ਅਕਾਲੀ ਸਿਆਸਤ 'ਚ ਭੂਚਾਲ!

Raghav Chadha ਛੱਡੂ ਝਾੜੂ ?AAP ਵਿਧਾਇਕਾਂ ਨੇ ਫਲਾਈ ਦਹਿਸ਼ਤ?

ਤਿੰਨ ਮੰਤਰੀ ਈਡੀ ਦੀ ਰਡਾਰ 'ਤੇ ! ਆਪ ਵਿਧਾਇਕ ਨੇ ਦਿਖਾਈ ਤਾਕਤ!

ਆ ਗਿਆ ਨਵਾਂ ਸਰਵੇ ! ਸੰਗਰੂਰ ਵਾਲਾ ਮੰਤਰੀ ਆਵੇਗਾ ਸ਼ਿਕੰਜੇ 'ਚ !

ਰਾਜਾ ਵੜਿੰਗ ਨੂੰ ਆਇਆ CM ਦਾ ਫ਼ੋਨ ! | ਵੇਰਕਾ ਜ਼ੀਰੋ CM Free ਦੇ ਹੀਰੋ!

DM ਗਗਨ ਦਾ ਸਿਆਸੀ ਕਤਲ? | ਅਫਸਰਸ਼ਾਹੀ 'ਚ ਦਹਿਸ਼ਤ ?

ਮੰਤਰੀ ਖਾਣ ਲੱਗੇ ਅਫਸਰ? | ਭ੍ਰਿਸ਼ਟਾਚਾਰ ਸਿਖਰ 'ਤੇ?

Diljit Dosanjh ਕਿੱਧਰ ਨੂੰ ਹੋ ਤੁਰਿਆ? ਰਾਜਸਥਾਨ ਤੋਂ ਰਾਇਲਟੀ ਵਾਲਾ ਨਵਾਂ ਦਾਅ ?

ਸੁਖਬੀਰ ਕੇਂਦਰੀ ਏਜੰਸੀਆਂ ਦੀ ਰਡਾਰ 'ਤੇ! | ਅੰਮ੍ਰਿਤਪਾਲ ਤੇ BSP ਦਾ ਹੋਵੇਗਾ ਗਠਜੋੜ!

BJP ਚੱਲੇਗੀ ਇਕੱਲੇ ! | AAP MLA ਦੇ PA ਦਾ ਗੰਦਾ ਇਸ਼ਾਰਾ!

ਵਿਧਾਨ ਸਭਾ ਚ ਕਰਾ'ਤੀ ਲਾਲਾ ਲਾਲਾ! | Majitha ਖੋਲਿਆ ਘਪਲੇ ਦਾ ਟਰੰਕ!

ਬਜਟ ਦੀ ਚੀਰ ਫਾੜ ! | ਖਹਿਰੇ ਦੇ ਮਗਰ ਪਈ ਆਪ!

MLA's ਦੀ ਦਿੱਲੀ ਵਾਲਿਆਂ ਨੇ ਲਈ ਕਲਾਸ! ਹੈਪੀ ਸਰਪੰਚ ਦੇ ਕਤਲ 'ਚ ਮੋੜ!

Encounter 'ਤੇ ਅਦਾਲਤ ਸਖਤ!| ਅਕਾਲੀਆਂ 'ਚ ਘੁਸਰ ਮੁਸਰ ਤੇਜ਼!

Encounter ਤੇ ਅਦਾਲਤ ਦੇ ਸਖ਼ਤ ਹੁਕਮ!ਕਾਂਗਰਸ 'ਚ ਬਦਲਿਆ ਜਾਵੇਗਾ ਪ੍ਰਧਾਨ!

Encounter ਨੇ ਉਲਝਾਈ ਸਰਕਾਰ! | ਸਮਝੌਤੇ ਨਾਲ ਹੋਏ ਬਰੀ?

Encounter ਜਵਾਨੀ ਖਾਣ ਲੱਗੀ! | ਕਲਾਕਾਰ ਮਗਰ ਪਈ ਸਰਕਾਰ!

Khaira ਦੀ ਕੰਧ ਤੇ ਸਤੌਜ ਪਿੰਡ ਚ ਸੈ਼ਡ ! | ਆਪ ਦਾ MP ਮਾਰੇਗਾ ਉਡਾਰੀ ?

ਪੱਤਰਕਾਰਾਂ ਦੀ ਆਵਾਜ਼ ਦਾ ਕਤਲ! | 27 ਦਾ ਬਣਿਆ ਮਾਹੌਲ!

Gangwar ਚ ਪੰਜਾਬ ICU 'ਚ ! ਚਰਨਜੀਤ ਚੰਨੀ ਛੱਡਣਗੇ ਸਿਆਸਤ !

CM ਦੀ ਬਿਮਾਰੀ ਬਣੀ ਬੁਝਾਰਤ! | Deputy CM 'ਤੇ ਫਸਿਆ ਪੇਚ?

ਭਰਾਜ ਤੱਕ ਪਹੁੰਚੀ ਭਾਜਪਾ? Reality ਤੋਂ ਦੂਰ ਗੱਪਾਂ ਦੇ ਨੇੜੇ!

Sidhu Moosewala ਨਾਲ Digital ਠੱਗੀ? | ਡੇਰਾ ਮੁਖੀ ਨੂੰ ਉਲਝਾਇਆ Game 'ਚ!

AAP ਰੱਖੇਗੀ ਧੋਣ ਤੇ ਗੋਡਾ! | ਰਾਜਪਾਲ ਕਰਵਾਉਣਗੇ ਗਠਜੋੜ!

AAP ਦਾ Corruption ਬਦਲਾਵ! | ਬੀਜੇਪੀ ਨੇ ਅਕਾਲੀਆਂ ਨੂੰ ਜੋੜੇ ਹੱਥ!

Sukhbir Badal ਹੋਵੇਗੀ FIR ? | ਬਿੱਟੂ ਯਾਰ ਤੋਂ ਗੱਦਾਰ!

ਮਜੀਠੀਆ ਬਣਿਆ Tiger ! | ਡੇਰਾ ਨਾਲ ਲੜਾਈ ਮੁੱਲ ਲਈ | Punjabi Podcast

1 ਲੱਖ ਮੁੰਡਾ ਮਾਰਨ ਦਾ ਸੱਚ ਕੀ! | ਕੰਮ ਨਹੀਂ ਲੀਡਰ ਡੇਰੇ ਭਾਲਦੇ !

ਪੰਜਾਬ ਦੀ ਜਵਾਨੀ ਫਿਰ ਖਤਰੇ ਚ ! | ਚੰਨੀ ਦੀ ਚੁੱਪੀ ਨੇ ਭਖਾਈ ਸਿਆਸਤ !

30 ਲੱਖ ‘ਚ ਪ੍ਰਧਾਨਗੀ ਪਈ ਮਹਿੰਗੀ! | ਗੋਲਡੀ ਬਰਾੜ ਦੇ ਮਾਪੇ ਕਿਉਂ ਚੱਕੇ?

ਪੱਤਰਕਾਰਾਂ ਦੇ ਹੱਕ ‘ਚ ਆਇਆ ਮਾਲਵਾ | ਕਾਂਗਰਸੀਆ ਦੀ ਰਾਹੁਲ ਨੇ ਲਾਈ ਕਲਾਸ!

ਚੰਨੀ ਜਾਣਗੇ ਭਾਜਪਾ ‘ਚ ? | ਅੰਮ੍ਰਿਤਪਾਲ ਤੇ ਬਾਦਲ ਦਾ ਹੋਵੇਗਾ ਗਠਜੋੜ?

ਪੱਤਰਕਾਰਾਂ ਦੇ ਖਿਲਾਫ਼ Operation Sanitize | ਮਾਨ ਸਰਕਾਰ ਦਾ U-Turn

ਬੀਜੇਪੀ ਨੇ ਪਾਇਆ ਗੇਅਰ ! | CM ਮਾਨ ਨੇ ਕੀਤੀ ਯਾਰ ਮਾਰ !

CM ਨੇ ਮੰਨੀ ਗਲਤੀ ! | ਸਰੂਪਾਂ ‘ਤੇ ਸਰਕਾਰ ਦਾ ਝੂਠ ਫੜਿਆ ਗਿਆ ? | Punjabi Podcast

ਜਥੇਦਾਰ ਬਣੇ Game Changer | DGP ਸਾਬ੍ਹ No Comment

ਆਤਿਸ਼ੀ ਨੇ ਫਸਾਈ ਪੂਰੀ ਸਰਕਾਰ! | AI ਵੀਡੀਓ ਨੇ ਹਲਾਈ ਸਿਆਸਤ!

ਸਾਬ੍ਹ ਲਈ ਸਪੈਸ਼ਲ ਹੈਲੀਪੈਡ! | 12000 ਕਰੋੜ ਦਾ ਨਵਾਂ ਕਰਜ਼ਾ !

ਤਲਬ ਕਰਨ ਨੇ ਹਲਾਈ ਸਿਆਸਤ, ਭੂਚਾਲ ਆਉਣਾ ਤੈਅ!

ਕੇਜਰੀਵਾਲ ‘ਤੇ ਪਊ ਪਰਚਾ? | ਚੱਕ ਲਿਆ ਸੁਖਬੀਰ ਦਾ ਯਾਰ !

ਨਵੇਂ ਸਾਲ ਤੇ ਮਾਨ ਸਰਕਾਰ ਦੀ ਤਾਰੀਫ਼ | ਸਵਾਲ ਪੁੱਛਣਾ ਗੁਨਾਹ?

ਸੁਖਬੀਰ ਬਾਦਲ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ!

ਸਰਵੇ ਚੋਂ ਨਿਕਲਿਆ 27 ਦਾ ਚਿਹਰਾ! | ਗਠਜੋੜ ਤੇ ਪੰਜਾਬੀਆਂ ਦਾ ਜਵਾਬ!

AAP ਦੇ ਦੋ ਨਵੇਂ ਐਲਾਨ ਜਲਦ ! | Captain ਨੂੰ ਲਾਇਆ ਖੂੰਜੇ !

ਨਿਊਜ਼ੀਲੈਂਡ ‘ਚ ਵਿਰੋਧਤਾ ਪਿੱਛੇ ਚਾਲ IG ਨੂੰ ਲਾਲਚ ਲੈ ਬੈਠਾ